ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨੇ
ਜੇਕਰ ਤੁਸੀਂ ਗੱਡੀ ਗੈਰ-ਕਾਨੂੰਨੀ ਤਰੀਕੇ ਨਾਲ ਖੜ੍ਹੀ ਕਰ ਦੇ ਹੋ, ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ। ਗੱਡੀਗਲਤਖੜ੍ਹੀਕਰਨਦੇਜ਼ੁਰਮਾਨੇਵਿਕਟੋਰੀਅਨਰੋਡਸ ੇਫਟੀ ਐਕਟ ਦੇ ਅਧੀਨ ਬਣਾਏ ਨਿਯਮਾਂ ਵਿੱਚ ਲਿਖੇ ਗਏ ਹਨ। ਜ਼ੁਰਮ ਦੇ ਆਧਾਰ ਤੇ ਇਸ ਵੇਲੇ ਜ਼ੁਰਮਾਨੇ 78 ਡਾਲਰ, 93 ਡਾਲਰ第 155 章
ਗੱਡੀਗਲਤਖੜ੍ਹੀਕਰਨਦੇਜ਼ੁਰਮਾਨਾਤੁਹਾਨੂੰਫੜਾਇਆਜ ਾ ਸਕਦਾ ਹੈ, ਤੁਹਾਡੀ ਕਾਰ ਦੇ ਅਗਲੇ ਸ਼ੀਸ਼ੇ ਉਪਰ ਰੱਖਿਆ ਜਾ ਸਕਦਾ ਹੈ、ਜਾਂ ਜੁਰਮਾਨਾ ਤੁਹਾਨੂੰ ਡਾਕ ਰਾਹੀਂ ਭੇਜਿ ਆਜਾਸਕਦਾਹੈ। ਜੇਕਰ ਤੁਹਾਨੂੰ ਜ਼ੁਰਮਾਨਾ ਪ੍ਰਾਪਤ ਹੁੰਦਾ ਹੈ, ਇਸ ਦਾ ਭ ੁਗਤਾਨ ਵੈਲਸਫੋਰਡ ਸਟਰੀਟ、ਸ਼ੈਪਰਟਨ ਦੇ ਕੌਂਸਿਲ ਦਫ਼ਤਰ ਵਿੱਚ;电话号码 1000, 电话号码 3632 ਆਰਡਰ ਭੇਜ ਕੇ; ਕੌਂਸਿਲ ਦੀ ਵੈਬਸਾਈਟ ਰਾਹੀਂ ਕਰੈਡਿਟ ਕਾਰਡ ਦੁਆਰਾ ਭੁਗ ਤਾਨ ਕਰਕੇ ਕੀਤਾ ਜਾ ਸਕਦਾ ਹੈ।
ਜ਼ੁਰਮਾਨਾਭਰਨਲਈਕੌਣਜਿੰਮੇਵਾਰਹੈ?
ਜੇਕਰ ਤੁਸੀਂ ਗੱਡੀ ਦੇ ਪੰਜੀਕਰਤ ਮਾਲਕ ਹੋ ਤਾਂ ਤੁਸੀਂ ਜ਼ ੁਰਮਾਨੇਦੇਜਿੰਮੇਵਾਰਹੋ। ਜੇਕਰ ਤੁਸੀਂ ਜ਼ੁਰਮਾਨਾ ਨਹੀਂ ਭਰਨਾ ਚਾਹੁੰਦੇ ਕਿਉਂਕਿ ਉਸ ਵੇਲੇ ਗੱਡੀ ਤੁਸੀਂ ਨਹੀਂ ਚਲਾ ਰਹੇ ਸੀ, ਡਰਾਈਵਰ ਦਾ ਨਾਮ ਅਤੇ ਪਤਾ ਲਿਖ ਕੇ ਕਾਨੂੰਨੀ ਐਲਾਨ (ਸਟੈਚੁਅਰੀ ਡੈਕਲੇ ਰੇਸ਼ਨ) ਨੂੰ ਪੂਰਾ ਕਰਕੇ ਕੌਂਸਿਲ ਨੂੰ ਭੇਜ ਦਿਓ।
ਗਲਤ ਗੱਡੀ ਖੜ੍ਹੀ ਕਰਨ ਦੇ ਜ਼ੁਰਮਾਨੇ ਕੌਣ ਜਾਰੀ ਕਰ ਸਕਦ ਾਹੈ?
ਗਰੇਟਰ ਸ਼ੈਪਰਟਨ ਦੇ ਵਿੱਚ ਹੇਠ ਲਿਖੇ ਲੋਕ ਉਲੰਘਣਾ ਨੋਟਿ ਸ (ਗਲਤ ਗੱਡੀ ਖੜ੍ਹੀ ਕਰਨ ਦਾ ਜ਼ੁਰਮਾਨਾ) ਜਾਰੀ ਕਰ ਸਕਦੇ ਹਨ
- ਕੋਈ ਪੁਲੀਸ ਅਫ਼ਸਰ, ਜਾਂ
- ਅਧਿਕਾਰਿਤਕੌਂਸਿਲਅਫ਼ਸਰ।
ਕੁਝ ਸਥਿੱਤੀਆਂ ਵਿੱਚ ਹੋਰ ਦੂਸਰੀਆਂ ਜਨਤਕ ਸੰਸਥਾਵਾਂ ਦ ੇ ਅਧਿਕਾਰਿਤ ਅਫ਼ਸਰ (ਜਿਵੇਂ ਵਿਕਰੋਡਜ਼) ਵੀ ਗਲਤ ਗੱਡੀ ਖੜ੍ਹੀ ਕਰਨ ਦਾ ਉਲੰਘਣਾ ਨੋਟਿਸ ਜਾਰੀ ਕਰ ਸਕਦੇ ਹਨ।
ਕੌਂਸਿਲਦਾਅਧਿਕਾਰਿਤਅਫ਼ਸਰਜੋਗੱਡੀਆਂਖੜ੍ਹਨਦੀਨ ਗਰਾਨੀ ਕਰ ਰਿਹਾ ਹੈ ਬੇਨਤੀ ਕਰਨ ਤੇ ਤੁਹਾਨੂੰ ਪਛਾਣ ਪੱਤਰ ਵਿਖਾਉਣ ਦੇ ਯੋਗ ਹੋਵੇਗਾ। ਇਸਉਪਰਉਹਨਾਂਦੀਫੋਟੋ,ਉਹਨਾਂਦੇਦਸਤਖਤ,ਅਤੇਕੌਂਸਿਲ ਅਫ਼ਸਰ ਦੇ ਦਸਤਖਤ ਜਿਸ ਨੇ ਉਹਨਾਂ ਨੂੰ ਉਲੰਘਣਾ ਨੋਟਿਸ ਜਾਰੀ ਕਰਨ ਦੇ ਅਧਿਕਾਰ ਦਿੱਤੇ ਹਨ।
ਕੀ ਨਿੱਜੀ ਜਾਇਦਾਦ ਉਪਰ ਵੀ ਉਲੰਘਣਾ ਨੋਟਿਸ ਮਿਲ ਸਕਦਾ ਹ ੈ?
ਕੌਂਸਿਲਦੇਪਾਰਕਿੰਗਅਫ਼ਸਰਨਿੱਜੀਜਾਇਦਾਦਉਪਰਗੱਡੀ ਖੜ੍ਹੀ ਕਰਨ ਲਈ ਟਿਕਟ ਦੇ ਸਕਦੇ ਹਨ ਜੇਕਰ ਜਾਇਦਾਦ ਦੇ ਮਾਲਕ ਦਾ ਕੌਂਸਿਲ ਨਾਲ ਇਕਰਾਰਨਾਮਾ ਹੋਵੇ। ਉਦਾਹਰਣ ਵਜੋਂ、ਪ੍ਰਚੂਨ ਵਿਕਰੇਤਾ ਦੀ ਮਾਲਕੀ ਵਾਲੀ ਨਿੱ ੀ ਕਾਰ ਪਾਰਕ ਦੀ ਨਿਗਰਾਨੀ ਕੌਂਸਿਲ ਦੁਆਰਾ ਮਾਲਕ ਨਾਲ ਪ੍ਰਬੰਧ ਕਰਕੇ ਕੀਤੀ ਜਾ ਸਕਦੀ ਹੈ।
ਤੁਹਾਨੂੰ ਪਾਰਕਿੰਗ ਦੇ ਕਾਨੂੰਨਾਂ ਦੀ ਪਾਲਣਾ ਕਰਨ ਦੀ ਲੋ ੜਕਿਉਂਹੈ?
ਸਾਡੇ ਪਾਰਕਿੰਗ ਅਤੇ ਆਵਾਜਾਈ ਦੇ ਕਾਨੂੰਨ ਵਿਕਟੋਰੀਆ ਦੀ ਆਂ ਸੜਕਾਂ ਦੀ ਸਭ ਦੇ ਫਾਇਦੇ ਲਈ ਵਰਤੋਂ ਯਕੀਨੀ ਬਨਾਉਣ ਲਈ ਬਣਾਏਗਏਹਨ। ਬਹੁਤਸਾਰੇਲੋਕਗੈਰ-ਕਾਨੂੰਨੀਤਰੀਕੇਨਾਲਪਾਰਕਿੰਗਕਰ ਦੇ ਹਨ ਕਿਉਂਕਿ ਇਹ ਅਸਾਨ ਹੈ, ਰੁੱਕ ਕੇ ਇਹ ਨਹੀਂ ਸੋਚਦਇ ਕਿ ਇਹ ਦੂਸਰਿਆਂ ਲਈ ਦੁਖਦਾਈ ਹੋ ਸਕਦੀ ਹੈ ਜਾਂ ਉਹਨਾਂ ਨੂੰ ਖ ਤਰੇ ਵਿੱਚ ਪਾ ਸਕਦੀ ਹੈ।
ਪਾਰਕਿੰਗ ਨਾ ਕਰਨ ਦੇ ਚਿੰਨ੍ਹ
ਜੇਕਰ ਕਿਧਰੇ 'ਨੋ ਪਾਰਕਿੰਗ' ਦਾ ਚਿੰਨ੍ਹ ਹੈ, ਤੁਸੀਂ 2 ਮਿੰ相关内容:
- ਜੇਕਰ ਤੁਸੀਂ ਸਵਾਰੀਆਂ ਜਾਂ ਚੀਜ਼ਾਂ ਉਤਾਰ ਜਾਂ ਚੜ੍ਹਾ ਰ ਹੇਹੋ
- ਤੁਸੀਂ ਆਪਣੀ ਗੱਡੀ ਦੇ ਕੋਲ 3 ਮੀਟਰ ਦੇ ਦਾਇਰੇ ਵਿੱਚ ਰਹਿੰ ਦੇਹੋ।
ਜੇਕਰ ਤੁਸੀਂ ਨੋ ਪਾਰਕਿੰਗ ਵਾਲੇ ਚਿੰਨ੍ਹ ਦੇ ਖੇਤਰ ਵਿੱਚ ਪੂਰਾ ਜਾਂ ਥੋੜ੍ਹਾ ਜਿਹਾ ਰੁਕਦੇ ਹੋ ਅਤੇ ਤੁਸੀਂ ਸਵਾਰੀਆਂਜਾਂਚੀਜ਼ਾਂਉਤਾਰਜਾਂਚੜ੍ਹਾਨਹੀਂਰਹੇਹੋ, ਤੁਹਾਨੂੰ ਪਾਰਕ ਕੀਤਾ ਗਿਣਿਆ ਜਾਵੇਗਾ ਅਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਹ ਉਸ ਮਾਮਲੇ ਵਿੱਚ ਵੀ ਹੋਵੇਗਾ ਭਾਂਵੇਂ ਕਿ ਤੁਸੀਂ ਆਪਣ ੀ ਗੱਡੀ ਦੇ ਲਾਗੇ ਹੀ ਰਹਿੰਦੇ ਹੋ।
ਨੋਸਟੋਪਿੰਗਵਾਲੇਚਿੰਨ੍ਹ
ਜੇਕਰ'ਨੋਸਟੋਪਿੰਗ'ਵਾਲਾਚਿੰਨ੍ਹਹੈ,ਤੁਹਾਨੂੰਉਸਖੇਤ ਰ ਵਿੱਚ ਆਪਣੀ ਕਾਰ ਕਿਸੇ ਵੀ ਕਾਰਣ ਕਰਕੇ ਪੂਰੀ ਤਰ੍ਹਾਂ ਜਾਂ ਥੋੜ੍ਹੀ ਜਿਹੀ ਰੋਕਣ ਜਾਂ ਪਾਰਕ ਕਰਨ ਦੀ ਆਗਿਆ ਨਹੀਂ ਹੈ। 'ਨੋ ਸਟੋਪਿੰਗ' ਖੇਤਰ ਵਿੱਚ ਸਵਾਰੀਆਂ ਜਾਂ ਚੀਜ਼ਾਂ ਉਤਾਰ ਣਜਾਂਚੜ੍ਹਾਉਣਦੀਆਗਿਆਨਹੀਂਹੈ।